ਭੋਰਾ ਸਾਹਿਬ ਜਿਥੇ “ਹੁੰਦੀਆਂ ਨੇ ਅਰਦਾਸਾਂ ਪੂਰੀਆਂ “ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮੱਖਣ ਸ਼ਾਹ ਦਾ ਡੁੱਬਦਾ ਬੇੜਾ ਲਾਇਆ ਪਾਰ ….

0
1023

ਭੋਰਾ ਸਾਹਿਬ ਜਿਥੇ “ਹੁੰਦੀਆਂ ਨੇ ਅਰਦਾਸਾਂ ਪੂਰੀਆਂ “ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮੱਖਣ ਸ਼ਾਹ ਦਾ ਡੁੱਬਦਾ ਬੇੜਾ ਲਾਇਆ ਪਾਰ…..ਤੇਗ ਬਹਾਦਰ ਸਿਮਰਿਅੈ ਘਰੁ ਨੳੁ ਨਿਧਿ ਅਾਵੈ ਧਾੲਿ॥ ਸਭੁ ਥਾੲੀ ਹੋੲਿ ਸਹਾੲਿ॥ ਗੁਰਦਵਾਰਾ ਸ੍ਰੀ ਬਾਬਾ ਬਕਾਲਾ ਸਾਹਿਬ ਜੀ! ਗੁਰਦੁਵਾਰਾ ਬਾਬਾ ਬਕਾਲਾ ਸਾਹਿਬ ੲਿਹ ੳੁਹ ਪਾਵਨ ਧਰਤੀ ਹੈ ੲਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਹਿ ਕੇ 26 ਸਾਲ 9ਮਹੀਨੇ 13ਦਿਨ ਅਕਾਲ ਪੁਰਖ ਦੀ ਅਰਾਦਨਾ ਕੀਤੀ…

ੲੇਸੇ ਪਾਵਨ ਅਸਥਾਨ ਤੇ ਗੁਰੂ ਸਾਹਿਬ ਜੀ ਨੂੰ ਗੁਰਗੱਦੀ ਮਿਲੀ..ੲੇਥੇ ਅਸਥਾਨ ਤੋ ਗੁਰੂ ਸਾਹਿਬ ਜੀ ਨੇ ਭਾੲੀ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਪਾਰ ਲਾੲਿਅਾ…ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕਹਿਕੇ ਸੰਸਾਰ ਚ ਗੁਰੂ ਰੂਪ ਚ ਪ੍ਰਗਟ ਕੀਤਾ ਸੀ #ਸਾਚਾਗੁਰੂਲਾਧੋਰੇਦਿਵਸ “ਬਾਬਾ ਬਸਹਿ ਜਿ ਗ੍ਰਾਮ ਬਕਾਲੇ। ਬਨਿ ਗੁਰ ਸੰਗਤਿ ਸਕਲ ਸਮਾਲੇ।।”ਅੱਠਵੇਂ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੋਤਿ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬਕਾਲਾ ਬਾਰੇ ਬਚਨ ਕੀਤੇ ਸੀ ਅਤੇ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਇਸ ਅਸਥਾਨ ‘ਤੇ ਹੀ ‘ਸੱਚੇ ਗੁਰੂ’ ਨੌਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੋਏ ਸੀ।ਭਾਦੋਂ ਦੀ ਪੂਰਨਮਾਸ਼ੀ ਨੂੰ ਸਾਰੇ ਭਾਰਤ ਵਿੱਚ ਇਸ ਦਿਨ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਬਾਬਾ ਬਕਾਲਾ ਵਿਖੇ ਇਸ ਦਿਨ ਰੱਖੜ ਪੁੰਨਿਆ ਦਾ ਮੇਲਾ ਭਰਦਾ ਹੈ। ਇਸ ਦਿਹਾੜੇ ਨੂੰ ‘ਸਾਚਾ ਗੁਰ ਲਾਧੋ ਰੇ’ ਦੇ ਨਾਂਅ ਨਾਲ ਵੀ ਸਤਿਕਾਰਿਆ ਜਾਂਦਾ ਹੈ। ਜੋੜ ਮੇਲਾ ਰੱਖੜ ਪੁੰਨਿਆ ਦੀ ਰਾਤ ਨੂੰ ਮਨਾਇਆ ਜਾਦਾ ਹੈ।ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸਾਹ ਦੇ ਪਿਅਾਰ ਸਤਿਕਾਰ ਦਾ ਪਾਤਰ ਤੇ “ਗੁਰੂ ਲਾਧੋ ਰੇ” ਦੇ ੲਿਤਿਹਾਸਿਕ ਵਰਤਾਰੇ ਦਾ ਹੋਕਾ ਦੇਣ ਵਾਲਾ “ਬਾਬਾ ਮੱਖਣ ਸਾਹ ਲੁਬਾਣਾ” , ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵਾਪਰੇ ੲਿਤਿਹਾਸਿਕ ਵਰਤਾਰੇ ਤੇ “ਗੁਰੂ ਲਾਧੋ ਰੇ” ਦੇ ਹੋਕੇ ਨੇ “ਬਾਬਾ ਮੱਖਣ ਸਾਹ ਲੁਬਾਣਾ” ਜੀ ਨੂੰ ਸਿੱਖ ੲਿਤਿਹਾਸ ਦਾ ਅਮਿੱਟ ਪਾਤਰ ਬਣਾ ਦਿੱਤਾ ਹੈ। ਸਾਚਾ ਗੁਰੂ ਲਾਧੋ ਰੇ, ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੂੰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੋਏ, ਤਾਂ ਉੰਨਾ ਨੇ ਉੱਚੀ ਉੱਚੀ ਰੌਲਾ ਪਾਇਆ ਸਾਚਾ ਗੁਰੂ ਲਾਧੋ ਰੇ।22 ਮੰਜੀਆ ਲਾਕੇ ਬੈਠੇ ਠੱਗ, ਝੂਠੇ ਗੁਰੂ ਬਣਕੇ ਬੈਠੇ, ਸਭ ਭੱਜ ਉਠੇ।ਤੇ ਮੇਰੇ ਸੱਚੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ, ਅੱਜ ਵੀ ਸੰਗਤਾਂ ਦੇ ਦੁੱਖ ਕੱਟਦੇ ਤੇ ਸਭ ਦੀਆ ਝੋਲੀਆ ਭਰਦੇ ਨੇ।ਗੁਰਦੁਵਾਰਾ ਬਾਬਾ ਬਕਾਲਾ ਸਾਹਿਬ ੲਿਹ ੳੁਹ ਪਾਵਨ ਧਰਤੀ ਹੈ ੲਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਹਿ ਕੇ 26 ਸਾਲ 9ਮਹੀਨੇ 13ਦਿਨ ਅਕਾਲ ਪੁਰਖ ਦੀ ਅਰਾਦਨਾ ਕੀਤੀ…ੲੇਸੇ ਪਾਵਨ ਅਸਥਾਨ ਤੇ ਗੁਰੂ ਸਾਹਿਬ ਜੀ ਨੂੰ ਗੁਰਗੱਦੀ ਮਿਲੀ..ੲੇਥੇ ਅਸਥਾਨ ਤੋ ਗੁਰੂ ਸਾਹਿਬ ਜੀ ਨੇ ਭਾੲੀ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਪਾਰ ਲਾੲਿਅਾ..ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬੇਨਤੀ ਹੈ ਜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

LEAVE A REPLY

Please enter your comment!
Please enter your name here