ਇਹ ਹੈ ਪੰਜਾਬ ਦਾ ਸਭ ਤੋਂ ਅਮੀਰ ਸਰਪੰਚ ! ਦੁਬਈ ਦੇ ਸ਼ੇਖਾਂ ਨਾਲ ਕਰਦਾ ਕਾਰ ਰੈਲੀਆਂ ( ਦੇਖੋ ਵੀਡੀਓ )

0
69

ਸਰਪੰਚੀ ਦੀਆਂ ਚੋਣਾਂ ਹੁਣੇ ਹੁਣੇ ਹੋ ਕੇ ਹਟੀਆਂ ਨੇ ਤੇ ਓਹਨਾ ਵਿਚ ਜੋ ਸਰਪੰਚ ਬਣੇ ਨੇ ਉਹ ਜਿਆਦਾਤਰ ਨੌਜਵਾਨ ਹੀ ਬਣੇ ਨੇ ਤੇ ਓਹਨਾ ਵਿੱਚੋ ਕੁਝ ਕਿ ਅਮੀਰ ਘਰ ਚੋ ਨੇ ਇਸੇ ਹੀ ਤਰਾਂ ਜਿਲਾ ਲੁਧਿਆਣਾ ਦੇ ਪਿੰਡ ਤਲਵਾੜਾ ਦਾ ਅਮਰਦੀਪ ਸਿੰਘ ਗਰੇਵਾਲ ਪੰਜਾਬ ਦੇ ਸਭ ਤੋਂ ਅਮੀਰ ਸਰਪੰਚ ਗਿਣੇ ਗਏ ਨੇ ਜਿਨ੍ਹਾਂ ਦਾ ਪਿੰਡ ਚ ਆਲੀਸ਼ਾਨ ਬੰਗਲਾ ਹੈ ਤੇ ਗੱਡੀ ਵੀ ਉਸ ਵਿਚ ਰਹਿੰਦੇ ਨੇ ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਸਫ਼ਰ ਕਰਦੇ ਨੇ ਤੇ ਉਹ ਗੱਡੀ ਹੈ ਲੈਂਡ ਕਰੂਜ਼ਰ। ਇਸ ਤਲਵਾੜਾ ਪਿੰਡ ਚ ਪਹਿ;ਲਈ ਪੰਚਾਇਤ 1972 ਚ ਬਣੀ ਸੀ ਤੇ ਉਸ ਦੇ ਪਹਿਲੇ ਸਰਪੰਚ ਅਮਰਦੀਪ ਸਿੰਘ ਗਰੇਵਾਲ ਦੇ ਦਾਦਾ ਜੀ ਹੀ ਬਣੇ ਸਨ ਜੋ 1991 ਤੱਕ ਸਰਪੰਚ ਰਹੇ ਤੇ ਫੇਰ ਓਹਨਾ ਦੇ ਛੋਟੇ ਦਾਦਾ ਜੀ ਸਰਪੰਚ ਬਣੇ ਉਸਤੋਂ ਬਾਅਦ ਗਰੇਵਾਲ ਦੇ ਚਾਚਾ ਜੀ ਵੀ ਸਰਪੰਚ ਬਣੇ ਰਹੇ ਮਤਲਬ ਕਿ ਪਿੰਡ ਦੀ ਸਰਪੰਚੀ ਦੀ ਵਾਗਡੋਰ ਇਸ ਗਰੇਵਾਲ ਪਰਿਵਾਰ ਦੇ ਕੋਲ ਹੀ ਰਹੀ ਹੈ ਪੀੜੀਆਂ ਤੋਂ ਲੈਕੇ। ਪਿਛਲੇ 10 ਸਾਲ ਤੋਂ ਇਥੇ ਸਰਪੰਚੀ ਰਿਜਰਵ ਸੀ ਤੇ ਇਸ ਵਾਰ ਪਿੰਡ ਵਿੱਚ ਦੋ ਧੜੇ ਸਨ ਮੈਦਾਨ ਵਿਚ ਪਰ ਪਿੰਡ ਵਾਸੀਆਂ ਨੇ ਧੜੇ ਬੰਦੀ ਖਤਮ ਕਰਨ ਲਈ ਅਮਰਦੀਪ ਸਿੰਘ ਗਰੇਵਾਲ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਹੈ। ਇਹ ਸਰਪੰਚ ਰੱਖਦਾ ਹੈ ਗੱਡੀਆਂ ਦਾ ਸ਼ੌਕ ਗਰੇਵਾਲ ਰੈਲੀਆਂ ਵੀ ਕਰਦਾ ਹੈ ਉਸਨੇ ਅਬੂ ਧਾਬੀ ਦੇ ਵਿਚ ਵੀ ਕਰ ਰੈਲੀ ਕੀਤੀ ਤੇਇੰਟਰਨੈਸ਼ਨਲ ਪੱਧਰ ਤੇ ਹਿੱਸਾ ਲਿਆ ਹੈ। ਨਾਲ ਹੀ ਉਸਨੇ ਤਿੰਨ ਟਾਈਮ ਜਿੱਤ ਵੀ ਦਰਜ ਕੀਤੀ ਹੈ ਇਸ ਤੋਂ ਇਲਾਵਾ ਉਸਨੂੰ ਗੁੰਨ ਸ਼ੂਟਿੰਗ ਦਾ ਵੀ ਸ਼ੌਂਕ

LEAVE A REPLY

Please enter your comment!
Please enter your name here