ਹੁਣੇ ਹੁਣੇ ਸਤੀਸ਼ ਕੌਲ ਨੇ ਕਰਤਾ ਵੱਡਾ ਖੁਲਾਸਾ ਕਹਿੰਦਾ ਪਿਛਲੇ 6 ਮਹੀਨਿਆਂ ਤੋਂ ਰਾਤ ਨੂੰ ਯੋਗਰਾਜ……

0
75

ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਨੇ ਸਤੀਸ਼ ਕੌਲ ਦੀ ਦੇਖਭਾਲ ਕਰ ਰਹੀ ਔਰਤ ‘ਤੇ ਲਾਏ ਅਜਿਹੇ ਗੰਭੀਰ ਇਲਜ਼ਾਮ ,ਦੇਖੋ ਵੀਡੀਓ:ਲੁਧਿਆਣਾ : ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਸਤੀਸ਼ ਕੌਲ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਹਨ ਅਤੇ ਗ਼ੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਅਦਾਕਾਰ ਸਤੀਸ਼ ਕੌਲ ਦੀ ਮਾੜੀ ਹਾਲਤ ਨੂੰ ਲੈ ਕੇ ਕਈ ਫ਼ਿਲਮੀ ਸਿਤਾਰਿਆਂ ਨੇ ਮਦਦ ਲਈ ਗੁਹਾਰ ਲਗਾਈ ਸੀ।ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਅਦਾਕਾਰ ਸਤੀਸ਼ ਕੌਲ ਦੇਖ-ਭਾਲ ਕਰ ਰਹੀ ਸਤਿਆਦੇਵੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ।ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਚਹੇਤੇ ਸਿਤਾਰੇ ਯੋਗਰਾਜ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਯੋਗਰਾਜ ਸਿੰਘ ਕਹਿ ਰਹੇ ਹਨ ਕਿ ਜਿਹੜੀ ਔਰਤ ਅਦਾਕਾਰ ਸਤੀਸ਼ ਕੌਲ ਦੀ ਦੇਖ -ਭਾਲ ਕਰ ਰਹੀ ਹੈ।ਉਸਦੇ ਬੈਂਕ ਵਿਚ ਕਰੀਬ 70 ਲੱਖ ਰੁਪਏ ਆ ਚੁੱਕੇ ਹਨ ਪਰ ਉਸਦੇ ਇਲਾਜ ‘ਤੇ ਨਹੀਂ ਲੱਗ ਰਹੇ,ਜਿਸ ਕਰਕੇ ਪੈਸੇ ਦਾ ਦੁਰਉਪਯੋਗ ਹੋ ਰਿਹਾ ਹੈ। ਅਦਾਕਾਰ ਯੋਗਰਾਜ ਸਿੰਘ ਨੇ ਇਹ ਵੀ ਕਿਹਾ ਹੈ ਕਿ ਜੋ ਔਰਤ ਅਦਾਕਾਰ ਸਤੀਸ਼ ਕੌਲ ਦੀ ਦੇਖ-ਭਾਲ ਕਰ ਰਹੀ ਹੈ ,ਉਸ ਕੋਲ ਸਤੀਸ਼ ਜੇਲ੍ਹ ਵਾਂਗ ਰਹਿ ਰਿਹਾ ਹੈ।ਉਸ ਦੀ ਦੇਖ-ਭਾਲ ਕਰਨ ਵਾਲੀ ਔਰਤ (ਸਤਿਆਦੇਵੀ) ਸਤੀਸ਼ ਨੂੰ ਗਾਲ੍ਹਾਂ ਤੱਕ ਵੀ ਦਿੰਦੀ ਹੈ। ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ ਇਸ ਦੌਰਾਨ ਯੋਗਰਾਜ ਨੇ ਕਿਹਾ ਕਿ ਜੇਕਰ ਸਤੀਸ਼ ਕੌਲ ਦੁਆਰਾ ਫਿਲਮ ਇੰਡਸਟਰੀ ‘ਚ ਕੰਮ ਕਰੇ ਤਾਂ ਹੀ ਉਹ ਠੀਕ ਹੋ ਸਕਦਾ ਹੈ ,ਉਨ੍ਹਾਂ ਨੇ ਸਤੀਸ਼ ਕੌਲ ਨੂੰ ਫ਼ਿਲਮਾਂ ‘ਚ ਕੰਮ ਕਰਨ ਲਈ ਕਿਹਾ ਸੀ।

LEAVE A REPLY

Please enter your comment!
Please enter your name here