ਮੁੱਖ ਮੰਤਰੀ ਗਰੀਬ ਸੀ ਤਾਂ ਕੀਤਾ ਉਸ ਨਾਲ ਧੱਕਾ ਜਾਣੋ ਕੌਣ ਹੈ ਇਹ ਮੁੰਡਾ….

0
30

ਗੁਰਦਆਰਾ ਸਾਹਿਬ ‘ਚ ਪਰਾਨਾ ਉਤਰਾਨਾ ਬੇਅਦਬੀ ਨਹੀ, ਇਹਨਾਂ ਲੋਕਾਂ ਕਰਕੇ ਹੀ ਲੋਕ ਡੇਰਿਆ ਵੱਲ ਨੂੰ ਜਾਣ ਲੱਗਦੇ ਹਨ ਸੋਸਲ ਮੀਡਿਆ ਤੇ ਇਕ ਵੀਡਿਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਛੋਟੇ ਬੱਚੇ ਤੋਂ ਉਸ ਦੇ ਕਕਾਰ ਖੋਹ ਲਏ ਨੇ, ਜਿਸ ਤੋਂ ਲੋਕਾਂ ਵਿੱਚ ਸ਼ੋਸਲ ਮੀਡਿਆ ਤੇ ਲੋਕਾਂ ਵੱਲੋਂ ਭਾਰੀ ਰੋਸ ਦਿਖਾਇਆ ਗਿਆ ੧੦੦ ਵਿੱਚੋਂ 95 ਲੋਕ ਇਸ ਨੂੰ ਗਲਤ ਦੱਸ ਰਹੇ ਹਨ, ੳੁਹਨਾਂ ਦਾ ਕਹਿਣ ਹੈ ਕਿ ਜੇਕਰ ਛੋਟੇ ਬੱਚੇ ਨੂੰ ਪਿਆਰ ਨਾਲ ਸਮਝਾਇਆ ਹੁੰਦਾ ਤਾਂ ਉਹ ਸਿੱਖ ਨਾਲ ਜੁੜਿਆ ਰਹਿੰਦਾ, ਏਨਾ ਹੀ ਨਹੀ ਗੁੁਰਦੁਅਾਰਾ ਸਾਹਿਬ ‘ਚ ਦਸਤਰਾ ਉਤਾਰਨਾ ਕਿੰਨਾਂ ‘ਚ ਸਹੀ ਹੈ, ਸ਼ਾਇਦ ਏਨਾ ਕਾਰਨਾਂ ਕਰਕੇ ਹੀ ਲੋਕ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ,ਤੇ ਉਹ ਡੇਰਿਆ ਵੱਲੋ ਨੂੰ ਤੁਰ ਪੈਂਦੇ ਹਨ ਗਲਤੀ ਹਰ ਇਨਸਾਨ ਤੋਂ ਹੁੰਦੀ ਹੈ ਪਰ ਉਸ ਤੋਂ ਬਾਅਦ ਉਸ ਸ ਦੀਆ ਗੰਦੀ ਸ਼ਬਦਾਵਲੀ ਵਾਲਿਆ ਵੀਡੀਓ ਵਾਇਰਲ ਹੋ ਗਈਆ ਜੋ ਕਿ ਬਹੁਤ ਹੀ ਗਲਤ ਗੱਲ ਸੀ, ਇਸ ਤੋਂ ਬਾਅਦ ਉਸ ਨੇ ਕੱਲ ਪਿੰਡ ਦੀ ਪੰਚਾੲਤਿ ‘ਚ ਮਾਫੀ ਮੰਗ ਲਈ ਸੀ, ਪਰ ਅੱਜ ਉਸ ਦੀ ਇਕ ਵੀਡਿਓ ਹੋਰ ਵਾਇਰਲ ਹੋ ਰਹੀ ਹੈਜਿਸ ਵਿੱਚ ਕਿ ਉਸ ਦੇ ਸਿੱਖ ਕਕਾਰ ਤੇ ਪਰਨਾ, ਨੂੰ ਉਤਾਰ ਲੈ ਜਾ ਰਿਹਾ ਹੈ,ਪਰ ਜੇਕਰ ਉਸ ਨੇ ਮਾਫੀ ਮੰਗ ਲਈ ਤਾਂ ਇਸ ਦੀ ਕੀ ਲੋੜ ਸੀ, ਛੋਟੇ ਬੱਚੇ ਤੋਂ ਜੇਕਰ ਕੁਝ ਗਲਤੀਆ ਹੋ ਹੀ ਗਈਆ ਹਨ ਤਾਂ ਉਸ ਨੂੰ ਸਮਝੳੁਣਾ ਚਾਹੀਦਾ ਸੀ,ਨਾ ਕਿ ਇਸ ਤਰ੍ਹਾਂ ਮਾਨਸਿਕ ਦਰਦ ਦੇਣਾ ਚਾਹੀਦਾ ਹੈ ਕਿਵੇਂ ਉਸਦੇ ਕਕਾਰ ਉਤਰਾਵਏ ਦੇਖੋ ਵੀਡੀਓ ਨੀਚੇ ਦੱਸ ਦੇਈਏ ਕੀ ਇਸ ਮੁੱਖ ਮੰਤਰੀ ਦਾ ਇਕ ਗੀਤ ਧਮਕ ਬੇਸ ਵੀ ਹਾਲ ਹੀ ਵਿੱਚ ਰਿਲਿਜ਼ ਹੋਇਆ ਹੈ, ਜਿਸ ਵਿੱਚ ਵੀ ਕੁਝ ਅਜਿਹਾ ਲਫਜ਼ ਦੀ ਵਰਤੋਂ ਕੀਤੀ ਹੈ,ਜੋ ਕਿ ਸੱਭਿਆਚਾਰ ਦੇ ਖਿਲਾਫ ਹਨ, ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਕਰੋ , ਤਾਂ ਜੋ ਤਹਾਨੂੰ ਦੇਸ਼ ਵਿਦੇਸ਼ ਦੀ ਹਰ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਧਮਕ ਪਾਉਣ ਵਾਲਾ ਮੁੱਖ ਮੰਤਰੀ ਸਿੰਘਾਂ ਨੇ ਚੱਕ ਲਿਆ , ਸਾਰੀ ਪੰਚਾਇਤ ਸਾਹਮਣੇ ਮੰਗਾਈ ਮਾਫੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾ ਜੀ ਉਸਨੂੰ ਇਨਸਾਫ ਮਿਲ ਸਕੇ ਵੀਡੀਓ

LEAVE A REPLY

Please enter your comment!
Please enter your name here